ANANDPUR’S RAJ THROUGH MACHHIWARA

ਅਨੰਦਪੁਰ ਦਾ ਰਾਜ ਮਾਛੀਵਾੜੇ ਰਾਹੀਂ (ਭਾਈ ਮੋਨਿੰਦਰ ਸਿੰਘ) english below

ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ।।

ਸੰਘਰਸ਼ ਦੇ ਬਿਖੜੇ ਪੈਂਡੇ ਚੋਂ ਸਾਨੂੰ ਬਾਪੂ ਦੇ (ਮਾਛੀਵਾੜੇ ਵਾਲੇ) ਰਾਹ ਦੀ ਮਹਿਕ ਮਿਲਦੀ ਆ। ਇਸੇ ਹੀ ਰਾਹ ਚੋਂ ਲੰਘ ਕੇ ਗੁਰੂ ਸਾਹਿਬ ਨੇ ਸਾਡੇ ਵਰਗੇ ਗਰੀਬ ਸਿੱਖਾ ਨੂੰ ਪਾਤਸ਼ਾਹੀ ਸੌਂਪੀ ਸੀ। ਅਤੇ ਇਸੇ ਹੀ ਰਾਹ ਤੇ ਤੁਰਕੇ ਅਜਿਹੇ ਵੀਰ (ਸ਼ਹੀਦ ਭਾਈ ਹਰਮੀਤ ਸਿੰਘ) ਕੌਮ ਦਾ ਸਾਰਾ ਭਾਰ ਆਪਣੇ ਹੀ ਮੋਢਿਆਂ ਤੇ ਚੱਕ ਕੇ ਸਾਡਾ ਰਾਹ ਰੁਸ਼ਨਾਉਂਦੇ ਆ... 'ਤੇ ਕੌਮ ਦਾ ਭਵਿੱਖ ਸਵਾਰਦੇ ਆ।

ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਿਖਾ ਦਿੱਤਾ ਕਿ ਅਨੰਦਪੁਰ ਦੇ ਰਾਜ ਤੱਕ ਪਹੁੰਚਣ ਲਈ ਕਈ ਮਾਛੀਵਾੜੇ ਵੀ ਸਾਨੂੰ ਦੇਖਣੇ ਪੈਣੇ ਹਨ। ਦੁੱਖ ਇਸ ਗੱਲ ਦਾ ਨਹੀਂ ਹੈ ਕਿ ਸਾਡਾ ਵੀਰ ਸ਼ਹੀਦ ਹੋ ਗਿਆ...ਸਗੋਂ ਗੁਰੂ ਦੇ ਸਿੱਖਾਂ ਲਈ ਸਭ ਤੋਂ ਵੱਡੀ ਬਖਸ਼ਿਸ਼ ਸ਼ਹੀਦੀ ਹੀ ਹੈ। ਦੁੱਖ ਦਾ ਦਿਨ ਉਹ ਹੋਵੇਗਾ ਜੇ ਕਦੀ ਅਸੀਂ ਸੰਘਰਸ਼ ਦੇ ਰਾਹ ਤੋਂ ਮੂੰਹ ਮੋੜ ਲਿਆ ਅਤੇ ਆਪਣੀ ਪਿੱਠ ਗੁਰੂ ਗ੍ਰੰਥ, ਗੁਰੂ ਪੰਥ, ਅਤੇ ਕੌਮ ਦੇ ਸ਼ਹੀਦਾਂ ਨੂੰ ਦਿਖਾ ਦਿੱਤੀ।

ਇਹ ਸੰਘਰਸ਼ ਸਿੱਖਾਂ ਲਈ ਧਾਰਮਿਕ ਸੰਘਰਸ਼ ਹੈ ਕੋਈ ਸਿਆਸੀ ਜਾਂ ਕਾਨੂੰਨੀ ਸੰਘਰਸ਼ ਨਹੀਂ ਹੈ। ਰਾਜ ਸੰਕਲਪ ਅਤੇ ਪਾਤਸ਼ਾਹੀ ਦਾ ਦਾਅਵਾ ਗੁਰੂ ਸਾਹਿਬ ਵੱਲੋਂ ਸਿੱਖਾਂ ਨੂੰ ਮਿਲਿਆ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਅਗਵਾਈ ਹੇਠ ਇਹ ਰਾਜ ਸਥਾਪਤ ਹੋਵੇਗਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਕਸਰ ਹਰੇਕ ਅੰਮ੍ਰਿਤਧਾਰੀ ਸਿੱਖ ਨੂੰ "ਬੰਬ" ਕਿਹਾ ਕਰਦੇ ਸਨ ਤੇ ਉਨ੍ਹਾਂ ਦੇ ਕਹਿਣ ਦਾ ਭਾਵ ਇਹ ਸੀ ਕਿ ਗੁਰੂ ਦੇ ਬਚਨ ਅਤੇ ਗੁਰੂ ਦੀ ਬਖਸ਼ਿਸ਼ (ਅੰਮ੍ਰਿਤ) ਸਿੱਖ ਲਈ "ਸੱਤ ਬਚਨ" ਹਨ। ਗੁਰਮੁੱਖ ਪਿਆਰੇ ਜਥੇਦਾਰ ਤਲਵਿੰਦਰ ਸਿੰਘ ਬੱਬਰ ਆਪਣੀ ਰੋਜ਼ਾਨਾ ਅਰਦਾਸ ਵਿੱਚ ਰੋ ਰੋ ਕੇ ਸ਼ਹੀਦੀ ਦੀ ਬਖਸ਼ਿਸ਼ ਗੁਰੂ ਸਾਹਿਬ ਤੋਂ ਮੰਗਦੇ ਹੁੰਦੇ ਸੀ। ਜਦੋਂ ਪੁੱਛਿਆ ਜਾਂਦਾ ਸੀ ਕਿ ਤੁਹਾਡੀ ਕੀ ਤਮੰਨਾ ਹੈ ਤੇ ਜਥੇਦਾਰ ਸਾਹਿਬ ਹਰੇਕ ਵਾਰ ਉਹੀ ਗੱਲ ਦਰਸਾਉਂਦੇ ਸੀ:
"ਮੇਰੇ ਦਿਲ ਦੀ ਇੱਕ ਹੀ ਤਮੰਨਾ ਹੈ ਕਿ ਅੱਜ ਦੇ ਸਿੱਖ ਨੌਜਵਾਨ ਅੰਮ੍ਰਿਤ ਛਕਣ ਤੇ ਗੁਰੂ ਦੇ ਨੇੜੇ ਆਉਣ"।

ਅਸਲ ਸ਼ਰਧਾਂਜਲੀ ਸ਼ਹੀਦਾਂ ਲਈ ਉਨ੍ਹਾਂ ਦੇ ਰਾਹ ਤੇ ਤੁਰਨ ਦੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ ਕਿ ਗੁਰੂ ਖ਼ਾਲਸਾ ਪੰਥ ਸ਼ਹੀਦਾਂ ਦੇ ਰਾਹ ਤੇ ਤੁਰਦਾ ਰਹੇ ਅਤੇ ਆਪਣਾ ਆਜ਼ਾਦ ਘਰ ਖਾਲਿਸਤਾਨ ਸਥਾਪਤ ਕਰੇ।

ਖਾਲਸਾ ਜੀ ਦੇ ਬੋਲ ਬਾਲੇ ਸਦਾ ਸਾਡੇ ਨਾਲ ਰਹੇ:

ਹਮ ਰਾਖਤ ਪਾਤਸ਼ਾਹੀ ਦਾਵਾ।
ਜਾਂ ਇਤ ਕੋ ਜਾਂ ਅਗਲੋ ਪਾਵਾ।
ਜੋ ਸਤਿਗੁਰ ਸਿੱਖਨ ਕਹੀ ਬਾਤ।
ਹੋਗੁ ਸੋਈ ਨਹਿੰ ਖਾਲੀ ਜਾਤ।
ਧਰੂ ਵਿਧਰਤ ਔ ਧਵਲ ਡੁਲਾਇ।
ਸਤਿਗੁਰ ਬਚਨ ਨਾ ਖਾਲੀ ਜਾਇ।
ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ।
ਜਹਿੰ ਜਹਿੰ ਬਹੈ ਜ਼ਮੀਨ ਮਲ ਤਹਿੰ ਤਹਿੰ ਤਖਤ ਬਨਾਏ

ਖਾਲਿਸਤਾਨ ਜ਼ਿੰਦਾਬਾਦ

Harmeet Singh Ji.jpeg

ANANDPUR’S RAJ THROUGH MACHHIWARA

When the dust settles...when focus overtakes emotion...Shaheed Bhai Harmeet Singh (Happy/PhD) will be seen as a glowing figure of sacrifice and dedication in this day and age of the Sikh sangarsh. Someone so young, so brilliant, and so committed that he left his home, family, a bright academic future and replaced that with a life of danger, exile, loneliness, and what the world would see as poverty, pain and eventually death. This is the type of life and death that Ardas is done for in the Sikh world. Within the Khalsa sangarsh and its “bol-baale” our options are “Takht ja Takhta” (Sovereignty or Death) and Bhai Harmeet Singh accomplished this through his pursuit of sovereignty leading to his Shaheedi...nothing could be a greater victory for Guru da Sikh.

The attack on Bhai Harmeet Singh by Indian agencies in such a desperate and brazen fashion show the extent to which India is operating in order to quash the Sikh sangarsh and the fear they have from committed and honest Sikh leadership. Over the coming days we should fully expect many other stories surrounding his assassination to be put forward by India and others, but targeting Bhai Harmeet Singh in such a way is obviously the work of Indian agencies in response to the danger that he and his network posed to India and the popularity he had created among Sikh youth in Punjab. This popularity can be linked to the personal life and jeevan of Bhai Harmeet Singh which is described as that which encompassed a Miri/Piridriven approach to everything he engaged in.

Those on this path live in a separate world than everyone else…driven to experience the ਨਿੱਘ (comfort) of Guru sahib's ਪਿਆਰ (love). What would those that carry a stone in the place of a heart (those incapable of loving and being fully samarpat to the Guru and put manmat before Gurmat) know about this love and the ਰਸ (joy) of walking through the ਕੰਢੇ (thorns) in our path...sleeping with stones as our pillows. Guru Gobind Singh Maharaj showed us in their lives that to obtain the raj of Anandpur we first have to encounter Machhiwara. This sangarsh demands everything from us and giving it is the ultimate testament of love between a Sikh and their Guru. From the Sahibzade in Sirhand to Shaheed Ganj in Lahore…From Ghalugharas to Jallianwala Bagh…From Amritsar in 1978/1984 to the morche/bandhee Singhs/Shaheeds of the present day…Shaheedi is a cause for celebration and an opportunity to increase our resolve, not to worry about what will come.

The Sikh sangarsh is a Dharmik Sangarsh, not political or legal. Politics and law are tools to fight this sangarsh and are one path on this journey, but the foundation of this sangarsh is Sikhi. Our sangarsh is out of pyar (love) for Guru Granth/Guru Panth and not enmity or hatred towards any other...this needs to be reflected in every action and breath a Sangarsheel Sikh takes. The Sikh sangarsh is dictated by the Gurus bachans and hukams and is not subject to worldly laws and political systems. Where these laws and systems are temporary and subject to change as often as regimes change…Gurus bachan and hukam are Atal (forever and permanent in their nature).

May Guru Sahib and the Khalsa's Bol-Baale be our guiding light in this sangarsh:

ਹਮ ਰਾਖਤ ਪਾਤਸ਼ਾਹੀ ਦਾਵਾ।
ਜਾਂ ਇਤ ਕੋ ਜਾਂ ਅਗਲੋ ਪਾਵਾ।
ਜੋ ਸਤਿਗੁਰ ਸਿੱਖਨ ਕਹੀ ਬਾਤ।
ਹੋਗੁ ਸੋਈ ਨਹਿੰ ਖਾਲੀ ਜਾਤ।
ਧਰੂ ਵਿਧਰਤ ਔ ਧਵਲ ਡੁਲਾਇ।
ਸਤਿਗੁਰ ਬਚਨ ਨਾ ਖਾਲੀ ਜਾਇ।
ਹਮ ਪਾਤਸ਼ਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ।
ਜਹਿੰ ਜਹਿੰ ਬਹੈ ਜ਼ਮੀਨ ਮਲ ਤਹਿੰ ਤਹਿੰ ਤਖਤ ਬਨਾਏ

ਖਾਲਿਸਤਾਨ ਜ਼ਿੰਦਾਬਾਦ